ਤਾਜਾ ਖ਼ਬਰਾਂ


ਗੁਰੂ ਨਗਰੀ 'ਚ ਭਾਰੀ ਮੀਂਹ, ਸੜਕਾਂ 'ਤੇ ਜਲਥਲ
. . .  3 minutes ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ)-ਗੁਰੂ ਨਗਰੀ ਵਿਚ ਅੱਜ ਹੋਈ ਭਾਰੀ ਬਰਸਾਤ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸ਼ਹਿਰ ਵਿਚ ਜਲ-ਥਲ ਹੋਣ ਕਰਕੇ ਨੀਵੇਂ ਇਲਾਕੇ ਬਰਸਾਤੀ ਪਾਣੀ ਵਿਚ ਘਿਰ ਗਏ। ਕਈ ਘਰਾਂ ਅਤੇ ਵਪਾਰਿਕ ਸਥਾਨਾਂ ਅੰਦਰ ਪਾਣੀ ਦਾਖ਼ਲ ਹੋ...
ਪੰਜਾਬ ਕੈਬਿਨਟ ਦੀ ਮੀਟਿੰਗ 5 ਨੂੰ
. . .  about 1 hour ago
ਚੰਡੀਗੜ੍ਹ, 1 ਅਗਸਤ (ਐਨ.ਐਸ. ਪਰਵਾਨਾ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਮੰਤਰੀ ਮੰਡਲ ਦੀ ਇਕ ਹੰਗਾਮੀ ਮੀਟਿੰਗ 5 ਅਗਸਤ ਨੂੰ ਸਵੇਰੇ 10 ਵਜੇ ਇਥੇ ਸਿਵਲ ਸਕੱਤਰੇਤ ਵਿਖੇ ਬੁਲਾਈ ਹੈ, ਜਿਸ ਦਾ ਏਜੰਡਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਪਰ...
ਵਿਸਕਾਨਸਿਨ ਗੁਰਦੁਆਰਾ ਗੋਲੀ ਕਾਂਡ ਸਬੰਧੀ ਅਮਰੀਕੀ ਕਾਂਗਰਸ 'ਚ ਮਤਾ ਪੇਸ਼
. . .  about 1 hour ago
ਵਸ਼ਿੰਗਟਨ 1 ਅਗਸਤ (ਏਜੰਸੀ)-ਓਕ ਕਰੀਕ ਗੁਰਦੁਆਰਾ (ਵਿਸਕਾਨਸਿਨ) ਗੋਲੀਕਾਂਡ ਦੀ ਦੂਸਰੀ ਬਰਸੀ ਮੌਕੇ ਕਾਂਗਰਸ ਵਿਚ ਪੇਸ਼ ਇਕ ਮਤੇ ਵਿਚ ਇਸ ਘਟਨਾ ਦੀ ਨਿੰਦਾ ਕੀਤੀ ਗਈ ਤੇ ਪੀੜਤਾਂ ਨੂੰ ਯਾਦ ਕੀਤਾ ਗਿਆ। ਕੈਲੀਫੋਰਨੀਆ ਦੇ ਡੈਮੋਕਰੈਟਿਕ ਕਾਂਗਰਸ ਮੈਂਬਰ ਜੌਹਨ...
ਯੂਨੀਅਨ ਕਾਰਬਾਈਡ ਕਾਰਪੋਰੇਸ਼ਨ 'ਤੇ ਪ੍ਰਦੂਸ਼ਣ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ-ਅਮਰੀਕੀ ਅਦਾਲਤ
. . .  about 1 hour ago
ਨਿਊਯਾਰਕ, 1 ਅਗਸਤ (ਏਜੰਸੀ)-1984 ਦੇ ਭੁਪਾਲ ਗੈਸ ਪੀੜ੍ਹਤਾਂ ਨੂੰ ਝਟਕਾ ਦਿੰਦੇ ਹੋਏ ਅੱਜ ਅਮਰੀਕੀ ਅਦਾਲਤ ਨੇ ਕਿਹਾ ਹੈ ਕਿ ਕੈਮੀਕਲ ਪਲਾਂਟ ਤੋਂ ਹੋ ਰਹੇ ਵਿਗਾੜ ਲਈ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ (ਯੂ.ਸੀ.ਸੀ.) 'ਤੇ ਮੁਕੱਦਮਾ ਨਹੀਂ ਕੀਤਾ ਜਾ ਸਕਦਾ। ਇਕ...
ਗ਼ਲਤੀ ਨਾਲ ਚੱਲੀ ਗੋਲੀ ਨਾਲ ਸੁਰੱਖਿਆ ਕਰਮੀ ਦੀ ਮੌਂਤ
. . .  about 1 hour ago
ਜੰਮੂ, 1 ਅਗਸਤ (ਏਜੰਸੀ)- ਜੰਮੂ ਜ਼ਿਲ੍ਹੇ 'ਚ ਅਚਾਨਕ ਚੱਲੀ ਗੋਲੀ ਨਾਲ ਸੀਮਾ ਸੁਰੱਖਿਆ ਬਲ ਦੇ ਜਵਾਨ ਦੀ ਮੌਤ ਹੋ ਗਈ ਜਦੋਂਕਿ ਇਕ ਹੋਰ ਜ਼ਖਮੀ ਹੋ ਗਿਆ। ਪੁਲਿਸ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਨਿਰੀਖਕ ਰਤੀਰਾਮ ਦੇ ਪਿਸਤੌਲ 'ਚੋਂ ਅਚਾਨਕ ਚੱਲੀ ਗੋਲੀ ਨਾਲ ਉਹ...
ਜੰਮੂ 'ਚ ਮੁਕਾਬਲੇ ਦੌਰਾਨ 4 ਅੱਤਵਾਦੀ ਹਲਾਕ
. . .  about 1 hour ago
ਜੰਮੂ, 1 ਅਗਸਤ (ਸਰਬਜੀਤ ਸਿੰਘ)-ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਦੇ ਨਜ਼ਦੀਕ ਕੇਰਨ ਸੈਕਟਰ 'ਚੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਵੜਣ ਦੀ ਕੋਸ਼ਿਸ਼ ਕਰ ਰਹੇ 4 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਰਾਤ ਭਰ ਚੱਲੇ ਮੁਕਾਬਲੇ 'ਚ ਮਾਰ ਮੁਕਾਇਆ...
ਜੈਗੁਆਰ ਜਹਾਜ਼ ਤਬਾਹ, ਪਾਇਲਟ ਸੁਰੱਖਿਅਤ
. . .  about 1 hour ago
ਕੱਛ (ਗੁਜਰਾਤ) 1 ਅਗਸਤ (ਏਜੰਸੀ)-ਭਾਰਤੀ ਹਵਾਈ ਫੌਜ ਦਾ ਇਕ ਜੈਗੁਆਰ ਜੰਗੀ ਜਹਾਜ਼ ਤਬਾਹ ਹੋ ਗਿਆ ਜਦ ਕਿ ਉਸ ਦਾ ਪਾਇਲਟ ਸੁਰੱਖਿਅਤ ਬਾਹਰ ਨਿਕਲ ਆਇਆ। ਇਹ ਹਾਦਸਾ ਜਿਲ੍ਹੇ ਦੇ ਬਿਬਰ ਪਿੰਡ ਨੇੜੇ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਆਪਣੀ ਆਮ...
ਵਿਸ਼ਵ ਵਪਾਰ ਸੰਗਠਨ ਗੱਲਬਾਤ ਨਾਕਾਮ
. . .  about 1 hour ago
ਨਵੀਂ ਦਿੱਲੀ, 1 ਅਗਸਤ (ਏਜੰਸੀ)- ਵਿਸ਼ਵ ਵਪਾਰ ਸੰਗਠਨ ਦੇ ਮੈਂਬਰਾਂ ਦਰਮਿਆਨ ਵਿਸ਼ਵ ਪੱਧਰ 'ਤੇ ਸੀਮਾ-ਕਰ ਨਿਯਮ ਨੂੰ ਆਸਾਨ ਬਣਾਉਣ ਲਈ ਵਪਾਰ ਸੁਵਿਧਾ ਸਮਝੌਤੇ 'ਤੇ ਸਹਿਮਤੀ ਨਾ ਹੋਣ ਦੇ ਬਾਵਜੂਦ ਭਾਰਤ ਨੇ ਅੱਜ ਕਿਹਾ ਕਿ ਉਹ ਸਮਝੌਤੇ ਦੇ ਪ੍ਰਤੀ ਪ੍ਰਤੀਬੱਧ ਹੈ ਅਤੇ...
ਤਾਈਵਾਨ ਵਿਚ ਜਬਰਦਸਤ ਗੈਸ ਧਮਾਕਿਆਂ 'ਚ 25 ਮੌਤਾਂ, 270 ਜ਼ਖਮੀ
. . .  about 1 hour ago
ਗਾਜ਼ਾ 'ਚ ਯੁੱਧਬੰਦੀ ਤੋਂ ਤੁਰੰਤ ਬਾਅਦ ਲੜਾਈ-40 ਮਰੇ
. . .  about 1 hour ago
ਸਰਨਾ ਮਿਡਲ ਸਕੂਲ 'ਚ ਮਵੇਸ਼ੀਆਂ ਵੱਲੋਂ ਚਰਾਏ ਜਾਂਦੇ ਪਸ਼ੂ
. . .  about 2 hours ago
ਸਰਹਿੰਦ ਚੋਅ ਦੀ ਸਫ਼ਾਈ ਕਰਨ ਦੀ ਮੰਗ
. . .  about 3 hours ago
ਪ੍ਰਾਈਵੇਟ ਸਕੂਲ ਦੀ ਵੈਨ ਦੀ ਟੱਕਰ ਨਾਲ 2 ਵਿਦਿਆਰਥਣਾਂ ਦੀ ਮੌਤ, 2 ਜਖਮੀ
. . .  about 4 hours ago
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਠੇਕੇ ਮੂਹਰੇ ਧਰਨਾ ਦਿੱਤਾ
. . .  about 4 hours ago
ਸਹਾਰਨਪੁਰ ਹਿੰਸਾ--ਵਪਾਰੀਆਂ ਨੇ ਰੋਸ ਜ਼ਾਹਿਰ ਕਰਦਿਆਂ ਕੀਤੀ ਮੁਆਵਜੇ ਦੀ ਮੰਗ-ਕਰਫਿਊ 'ਚ 8 ਘੰਟਿਆਂ ਦੀ ਢਿੱਲ
. . .  about 1 hour ago
ਹੋਰ ਖ਼ਬਰਾਂ..